(seenews) ਮੁੰਬਈ, 21 ਫਰਵਰੀ : ਅੱਜ ਮਹਾਰਾਸ਼ਟਰ ਵਿਚ ਬ੍ਰਹਿਮੁੰਬਈ ਮਹਾਨਾਗਰਪਾਲਿਕਾ (ਬੀ.ਐਮ.ਸੀ) 2017 ਦੀਆਂ 227, 9 ਹੋਰ ਮਹਾਂਨਗਰ ਪਾਲਿਕਾਵਾਂ ਲਈ ਅਤੇ 11 ਜ਼ਿਲ੍ਹਾ ਪ੍ਰੀਸ਼ਦਾਂ ਲਈ ਚੋਣਾਂ ਹੋ ਰਹੀਆਂ ਹਨ। ਇਹ ਚੋਣਾਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਸ਼ਿਵ ਸੈਨਾ ਪ੍ਰਮੁੱਖ ਉੱਧਵ ਠਾਕਰੇ ਦੀ ਸਾਖ ਦਾ ਪ੍ਰਸ਼ਨ ਬਣੀਆਂ ਹੋਈਆਂ ਹਨ।
BMC Election 2017, Devendra Fadnavis, Uddhav Thackreay, polling booth