(seenews) ਮੈਲਬੋਰਨ, 25 ਨਵੰਬਰ : 4 ਦੇਸ਼ਾਂ ਦੇ ਇਨਵੀਟੇਸ਼ਨ ਟੂਰਨਾਮੈਂਟ ਦੇ ਰਾਊਂਡ ਰੌਬਿਨ ਮੈਚ ਵਿਚ ਭਾਰਤੀ ਟੀਮ ਨੇ ਮਲੇਸ਼ੀਆ ਨੂੰ 4-2 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਹਾਸਲ ਕਰ ਲਈ ਹੈ। ਭਾਰਤ ਦੀ ਟੀਮ ਨੇ ਮੈਚ ਦੇ ਅੰਤ ‘ਚ 2 ਗੋਲ ਕੀਤੇ ਅਤੇ ਟੂਰਨਾਮੈਂਟ ‘ਚ ਆਪਣੇ ਪਹਿਲੇ ਅੰਕ ਜਿੱਤ ਲਏ। ਹੁਣ ਭਾਰਤ ਦਾ ਅਗਲਾ ਮੈਚ 26 ਨਵੰਬਰ ਨੂੰ ਨਿਊਜ਼ੀਲੈਂਡ ਵਿਚ ਹੋਵੇਗਾ।
India beat Malaysia, India, hockey team