‘ਬਿੱਗ ਬੌਸ 10’ ਦਾ ਸ਼ੋਅ ਕਰਨ ਲਈ ਇਸ ਅਭਿਨੇਤਾ ਨੇ ਲਏ 1 ਕਰੋੜ ਰੁਪਏ
(seenews) ਮੁੰਬਈ, 18 ਅਕਤੂਬਰ : ਸਭ ਤੋਂ ਮਸ਼ਹੂਰ ਟੀ. ਵੀ. ਰਿਐਲਿਟੀ ਸ਼ੋਅ ‘ਬਿੱਗ ਬੌਸ 10’ ਵਿਚ ਅਧਿਕਾਰਕ ਤੌਰ ‘ਤੇ ਇਸ ਵਾਰ 15 ਮੁਕਾਬਲੇਬਾਜ਼ ‘ਬਿੱਗ ਬੌਸ’ ਦੇ ਘਰ ਮਹਿਮਾਨ ਹੋਣਗੇ। ਇਸ ਵਾਰ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੇ ਨੈਤਿਕ ਭਾਵ ਕਰਨ ਮਹਿਰਾ ਨੂੰ ਵੀ ਕਾਫੀ ਦਬਾਅ ਤੇ ਚਾਪਲੂਸੀ ਕਰਕੇ ਸ਼ੋਅ ‘ਚ ਲਿਆਂਦਾ ਗਿਆ ਹੈ। ਕਰਨ ਲੰਮੇ ਸਮੇਂ ਤੋਂ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਸੀਰੀਅਲ ਨਾਲ ਜੁੜੇ ਹੋਣ ਕਰਕੇ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਲੱਗੇ ਹਨ।
ਡੀ.ਐੱਨ.ਏ. ਤੋਂ ਜਾਣਕਾਰੀ ਮਿਲੀ ਹੈ ਕਿ ਕਰਨ ਨੇ ‘ਬਿੱਗ ਬੌਸ’ ‘ਚ ਆਉਣ ਲਈ ਪੂਰੇ 1 ਕਰੋੜ ਰੁਪਏ ਲਏ ਹਨ। ਇਸ ਵਿਚ ਕਰਨ ਦੇ ਆਨਸਕ੍ਰੀਨ ਬੇਟੇ ਨਕਸ਼ ਵੀ ਹਨ।
Karan Mehra, Bigg Boss 10 Contestant, Reality show, entertainment, Yeh Rishta Kyaa Kehlata Hai, as Naitik