ਤਾਜ਼ਾ ਖਬਰਾਂ
0

Bismillah Khan Dian Shehnaian Chori – ਬਿਸਮਿੱਲਾ ਖ਼ਾਨ ਦੀਆਂ ਸ਼ਹਿਨਾਈਆਂ ਚੋਰੀ

(seenews) ਨਵੀਂ ਦਿੱਲੀ, 6 ਦਸੰਬਰ : ਭਾਰਤੀ ਰਤਨ ਉਸਤਾਦ ਬਿਸਮਿੱਲਾ ਖ਼ਾਨ ਦੀਆਂ ਸ਼ਹਿਨਾਈਆਂ ਚੋਰੀ ਹੋ ਗਈਆਂ ਹਨ, ਜਿਸ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਇਹ 5 ਸ਼ਹਿਨਾਈਆਂ ਦੀ ਚੋਰੀ ਉਨ੍ਹਾਂ ਦੇ ਬੇਟੇ ਦੇ ਘਰੋਂ ਹੋਈ ਹੈ।

Ustad Bismillah Khan, shehnais stolen, Shehnai player

Tags: newsShehnai playershehnais stolenUstad Bismillah Khan

We will be happy to hear your thoughts

      Leave a reply

      SeeNews Punjabi