(seenews) ਅੰਮ੍ਰਿਤਸਰ, 5 ਅਪ੍ਰੈਲ: ਬੀ. ਐੱਸ. ਐੱਫ. ਦੀ ਟੀਮ ਵਲੋਂ ਬੀ. ਓ. ਪੀ. ਦਾਉਕੇ ਵਿਚ ਸਰਚ ਆਪ੍ਰੇਸ਼ਨ ਵਿਚ 5 ਕਿੱਲੋ ਹੈਰੋਇਨ ਜ਼ਬਤ ਕੀਤੀ ਹੈ ਜਿਸ ਦੀ ਕੀਮਤ ਮਾਰਕੀਟ ਵਿਚ 25 ਕਰੋੜ ਰੁਪਏ ਹੈ। ਡੀ. ਆਈ. ਜੀ. ਜੇ. ਐੱਸ. ਓਬਰਾਏ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਮੱਗਲਰਾਂ ਨੇ ਕੋਲਡ ਡਰਿੰਕ ਦੀਆਂ ਬੋਤਲਾਂ ਵਿਚ ਹੈਰੋਇਨ ਪਾ ਕੇ ਭੇਜੀ ਸੀ ਪਰ ਇਸ ਕੋਸ਼ਿਸ਼ ਨੂੰ ਅਸਫਲ ਕਰਕੇ ਬੋਤਲਾਂ ਸਮੇਤ ਦੋਸ਼ੀਆਂ ਨੂੰ ਜ਼ਬਤ ਕਰ ਲਿਆ ਹੈ।
Border Security Force (BSF), Punjab, Amritsar, international market Rs 25 crore, 5-kg heroin