(seenews) ਵਾਸ਼ਿੰਗਟਨ, 22 ਨਵੰਬਰ : ਅਮਰੀਕਾ ਦੇ ਟੈਨੇਸੀ ਇਲਾਕੇ ‘ਚ ਇਕ ਸਕੂਲੀ ਬੱਸ ਦੀ ਦਰਖਤ ਨਾਲ ਭਿਆਨਕ ਟਕਰ ਹੋਣ ਕਾਰਨ ਕਰੀਬ 6 ਸਕੂਲੀ ਬੱਚਿਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਇਸ ਬੱਸ ਵਿਚ 35 ਤੋਂ ਵੱਧ ਬੱਚੇ ਸਵਾਰ ਸਨ।
Tennessee school bus, children dead, Chattanooga