ਕ੍ਰਿਕਟਰ ਯੁਵਰਾਜ ਅਤੇ ਹੇਜ਼ਲ ਕੀਚ 7 ਜਨਮਾਂ ਦੇ ਬੰਧਨ ‘ਚ ਬੱਝੇ
(seenews) ਚੰਡੀਗੜ੍ਹ, 1 ਦਸੰਬਰ : ਭਾਰਤੀ ਕ੍ਰਿਕਟਰ ਯੁਵਰਾਜ ਅਤੇ ਹੇਜ਼ਲ ਕੀਚ ਅੱਜ 7 ਜਨਮਾਂ ਦੇ ਬੰਧਨ ‘ਚ ਬੱਝ ਗਏ ਹਨ। ਫਤਿਹਗੜ੍ਹ ਸਾਹਿਬ ਆਨੰਦ ਕਾਰਜ ਦੀ ਰਸਮ ਪੂਰੀ ਕੀਤੀ ਗਈ। ਇਸ ‘ਚ ਕੇਵਲ ਯੁਵਰਾਜ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਇਸ ਮੋਕੇ ਭਾਰਤੀ ਕ੍ਰਿਕਟ ਟੀਮ ਵੀ ਸ਼ਾਮਲ ਹੋਈ।
ਹੇਜ਼ਲ ਨੇ ਮਹਿਰੂਨ ਰੰਗ ਦਾ ਲਹਿੰਗਾ ਤੇ ਰਾਣੀ ਹਾਰ ਵੀ ਪਹਿਨਿਆ। ਯੁਵਰਾਜ ਨੇ ਵੀ ਉਸੇ ਰੰਗ ਦੀ ਸ਼ੇਰਵਾਨੀ ਪਹਿਨੀ ਸੀ। ਦਿੱਲੀ ‘ਚ ਹੋਣ ਵਾਲੀ ਰਿਸੈਪਸ਼ਨ ਲਈ ਹੇਜ਼ਲ ਨੇ ਹਲਕੇ ਗੁਲਾਬੀ ਤੇ ਸੁਨਹਿਰੀ ਰੰਗ ਦੀ ਸ਼ਿਫਾਨ ਸਾੜ੍ਹੀ ਤਿਆਰ ਕਰਵਾਈ ਹੈ।
Yuvraj Singh, Hazel Keech, cricketer get married