(seenews) ਮੁੰਬਈ, 3 ਨਵੰਬਰ : ਬਾਲੀਵੁੱਡ ਦੀ ਅਦਾਕਾਰਾ ਕੈਟਰੀਨਾ ਕੈਫ ਸ਼ੋਸ਼ਲ ਮੀਡੀਆ ‘ਤੇ ਫੇਸਬੁੱਕ ਤੋਂ ਇਲਾਵਾ ਕਿਸੇ ਹੋਰ ਸਾਈਟ ‘ਤੇ ਐਕਟਿਵ ਨਹੀਂ ਹੈ। ਕੈਟਰੀਨਾ ਇੰਸਟਾਗਰਾਮ ਅਤੇ ਟਵਿੱਟਰ ਜਿਹੇ ਹੋਰ ਸ਼ੋਸ਼ਲ ਸਾਈਟ ‘ਤੇ ਐਕਟਿਵ ਨਹੀਂ ਹੈ। ਉਨ੍ਹਾਂ ਦੇ ਨਾਮ ਨਾਲ ਟਵਿੱਟਰ ਅਤੇ ਇੰਸਟਾਗਰਾਮ ‘ਤੇ ਅਣਗਿਣਤ ਫਰਜ਼ੀ ਅਕਾਊਂਟ ਬਣੇ ਹੋਏ ਹਨ।
social media sites, Katrina Kaif, Facebook, Katrina not on Twitter

